Good Morning Friends...
Struggle is also part and parcel and medium in your life to achieve ultimate
Goal of success in your Life. We should carry on our Social Service commitments
honestly and without seeking any hindrances towards achieving success in life.
सुप्रभात मित्रों... संघर्ष भी जीवन का अभिन्न अंग है और सफलता के अंतिम लक्ष्य को प्राप्त करने का एक माध्यम है। हमें जीवन में सफलता के मार्ग में किसी भी प्रकार की बाधा उत्पन्न किए बिना अपने सामाजिक सेवा दायित्वों को
पूरी ईमानदारी से निभानी चाहिए।
ਸ਼ੁਭ ਸਵੇਰ ਦੋਸਤੋ... ਸੰਘਰਸ਼ ਅਤੇ ਮੇਹਨਤ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਸਫਲਤਾ ਦੇ ਅੰਤਮ ਟੀਚੇ ਨੂੰ ਪ੍ਰਾਪਤ ਕਰਨ ਦਾ ਇੱਕ ਸਾਧਨ ਹੈ। ਸਾਨੂੰ ਆਪਣੀਆਂ ਸਮਾਜ ਸੇਵਾ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਤਾਕਿ ਬਿਨਾਂ ਕਿਸੇ ਰੁਕਾਵਟ ਤੇ
ਜ਼ਿੰਦਗੀ ਵਿੱਚ ਸਫਲਤਾ ਦਾ ਰਾਹ ਪਦਰਾ ਕੀਤਾ ਜਾਵੇ।
#Mediacorner #Manoranjankalia .
Manoranjan Kalia
Date 9-5-2026

No comments:
Post a Comment