Thursday, 14 April 2022




Good Morning to all of my Friends, Have a Nice Day ....." Scorching Heat , I appeal to all of you to keep Water in Pots at your Roof Tops for the Birds to get their thirst quenched in the Scorching Heat ".

मेरे सभी दोस्तों को सुप्रभात, आपका आज का दिन शुभ व् मंगलमय हो " ..."चिलचिलाती गर्मी, मैं आप सभी से अपील करता हूं कि चिलचिलाती धूप में पक्षिओं के लिए उन की पानी की प्यास बुझाने के लिए अपनी छत पर बर्तनों में पानी रखें ताकि पक्षी वहां से पानी पी कर अपनी प्यास बुझा सकें।"
ਮੇਰੇ ਸਾਰੇ ਦੋਸਤਾਂ ਨੂੰ ਸ਼ੁਭ ਸਵੇਰ, ਅੱਜ ਦਾ ਦਿਨ ਚੰਗਾ ਅਤੇ ਖੁਸ਼ੀਆਂ ਭਰਿਆ ਹੋਵੇ.... ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਕੜਕਦੀ ਧੁੱਪ ਵਿੱਚ ਪੰਛੀਆਂ ਦੀ ਪਾਣੀ ਦੀ ਪਿਆਸ ਬੁਝਾਉਣ ਲਈ ਆਪਣੀ ਛੱਤ 'ਤੇ ਬਰਤਨਾਂ ਵਿੱਚ ਪਾਣੀ ਰੱਖੋ ਤਾਂ ਜੋ ਪੰਛੀ ਆਪਣੀ ਪਿਆਸ ਬੁਝਾਉਣ ਲਈ ਉੱਥੋਂ ਪਾਣੀ ਪੀ ਸਕਣ।"

Manoranjan Kalia
Date 15-4-2022.

No comments:

Post a Comment