Monday, 15 January 2024



HISTORIC PHOTOGRAPH OF 12 TH MAY 1998 .

Punjab Chief Minister Late S. Parkash Singh Badal called on Late Mr Atal Bihari Vajpayee Ji the then Prime Minister of India in New Delhi on 12 th May 1998 . Late S Gurcharan Singh Tohra , President S.G.P.C .& Member Rajya Sabha and myself as Health Minister Punjab was present in the meeting .
12 मई 1998 की ऐतिहासिक तस्वीर।
पंजाब के मुख्यमंत्री स्वर्गीय सरदार प्रकाश सिंह बादल ने 12 मई 1998 को नई दिल्ली में भारत के तत्कालीन प्रधान मंत्री स्वर्गीय श्री अटल बिहारी वाजपेयी जी से मुलाकात की। एस.जी.पी.सी. के अध्यक्ष और राज्यसभा सदस्य स्वर्गीय सरदार गुरचरण सिंह तोहरा और पंजाब के स्वास्थ्य मंत्री के रूप में मैं बैठक में उपस्थित थे।
12 ਮਈ 1998 ਦੀ ਇਤਿਹਾਸਕ ਤਸਵੀਰ।
ਪੰਜਾਬ ਦੇ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 12 ਮਈ 1998 ਨੂੰ ਨਵੀਂ ਦਿੱਲੀ ਵਿਖੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਕੀਤੀ ਸੀ। ਐਸ.ਜੀ.ਪੀ.ਸੀ. ਪਰਧਾਨ ਸਵਰਗੀ ਸਰਦਾਰ ਗੁਰਚਰਨ ਸਿੰਘ ਟੌਹੜਾ ਅਤੇ ਰਾਜ ਸਭਾ ਮੈਂਬਰ ਅਤੇ ਮੈਂ ਪੰਜਾਬ ਦੇ ਸਿਹਤ ਮੰਤਰੀ ਵਜੋਂ ਹਾਜ਼ਰ ਹੋਏ।
Manoranjan Kalia
B.J.P. National Executive Member ,
Date 16-1-2024

No comments:

Post a Comment