Good Morning to all of my Friends, Have a Nice Day ......“Success in life can only be achieved if you are sincere towards fulfilling your Social commitments with the Society and Masses ".
मेरे सभी दोस्तों को सुप्रभात, आपका आज का दिन शुभ व् मंगलमय हो......"जीवन में सफलता तभी प्राप्त की जा सकती है जब आप समाज और जनता के साथ अपनी सामाजिक प्रतिबद्धताओं को पूरा करने के प्रति ईमानदार हों"।
ਮੇਰੇ ਸਾਰੇ ਦੋਸਤਾਂ ਨੂੰ ਸ਼ੁਭ ਸਵੇਰ, ਅੱਜ ਦਾ ਦਿਨ ਚੰਗਾ ਅਤੇ ਖੁਸ਼ੀਆਂ ਭਰਿਆ ਹੋਵੇ......"ਜ਼ਿੰਦਗੀ ਵਿੱਚ ਸਫਲਤਾ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਸਮਾਜ ਅਤੇ ਜਨਤਾ ਨਾਲ ਆਪਣੀਆਂ ਸਮਾਜਿਕ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਲਈ ਬਚਨਬੱਧ ਤੇ ਇਮਾਨਦਾਰ ਹੋਵੋ"।
Manoranjan Kalia 
Date 28-8-2023 

 
No comments:
Post a Comment