Wednesday, 14 September 2022



Good Morning to all of my Friends, Have a Nice Day ....To what extent one can go on delivering Lie to the masses as A.A.P Leaders are always trying to misguide the masses by saying that B.J.P is offering huge amount to their Legislatures and safeguarding themselves from not fulfilling their Election promises, Interestingly can they say that What offer A.A.P. had given to B.J.P. Councilors in Jalandhar who have joined A.A.P.

मेरे सभी दोस्तों को सुप्रभात, आपका आज का दिन शुभ व् मंगलमय हो.....आम आदमी पार्टी के नेता हमेशा यह कहकर जनता को गुमराह करने की कोशिश कर रहे हैं कि भाजपा उनके विधायकों को भारी राशि की पेशकश कर रही है, दिलचस्प बात यह है कि क्या आम आदमी पार्टी के नेता यह बता सकते हैं कि आम आदमी पार्टी ने जालंधर में भाजपा के पार्षदों को कया लालच दिया जो वह भाजपा छोड आम आदमी पार्टी में शामिल हो गए है
ਮੇਰੇ ਸਾਰੇ ਦੋਸਤਾਂ ਨੂੰ ਸ਼ੁਭ ਸਵੇਰ, ਅੱਜ ਦਾ ਦਿਨ ਚੰਗਾ ਅਤੇ ਖੁਸ਼ੀਆਂ ਭਰਿਆ ਹੋਵੇ.....ਜਨਤਾ ਨੂੰ ਝੂਠ ਬੋਲਣਾ ਵਿਚ ਆਪ ਨੇਤਾ ਕਿਸ ਹੱਦ ਤੱਕ ਜਾ ਸਕਦੇ ਹਨ , ਕਿਉਂਕਿ 'ਆਪ' ਆਗੂ ਇਹ ਕਹਿ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਭਾਜਪਾ ਉਨ੍ਹਾਂ ਦੀਆਂ ਵਿਧਾਇਕਾਂ ਨੂੰ ਵੱਡੀਆਂ ਰਕਮਾਂ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਇਹ ਦੋਸ਼ ਲਗਾਕੇ ਆਪਣੇ ਚੋਣ ਵਾਅਦੇ ਪੂਰੇ ਨਾ ਕਰਨ ਤੋਂ ਬਚ ਰਹੀ ਹੈ, ਦਿਲਚਸਪ ਗੱਲ ਇਹ ਹੈ ਕਿ ਆਪ ਨੇਤਾ ਦਸ ਸਕਦੇ ਹਨ ਕਿ ਉਨ੍ਹਾਂਨੇ ਨੇ ਕਿਹੜੀ ਪੇਸ਼ਕਸ਼ ਬੀ.ਜੇ.ਪੀ. ਦੇ ਜਲੰਧਰ ਵਿਚ ਕਾਉੰਸਲਰ ਨੂੰ ਦਿੱਤੀ ਸੀ ਜਿੰਦੇ ਭਾਜਪਾ ਛੱਡ ਕੇ 'ਆਪ' 'ਚ ਸ਼ਾਮਲ ਹੋਏ
#Mediacorner #Manoranjankalia ✅BJP4India BJP4India J.P.Nadda Amit Shah PMO India Nitin Gadkari Hardeep Singh Puri BJP Punjab @SushilsharmaBJPJalandhar #FacebookFriends GoodMorning Global Good morning friends #morningwalk #schoolfriends #Collegfriends #Schooldays #schooldaysmemories #bachpankedin #Health .

Manoranjan Kalia 
Date 15-9-2022.

No comments:

Post a Comment