Thursday, 23 April 2026

 


Heat Wave has engulfed the Environment, Kindly Place one Earthen Pot filled with Water Daily for Birds on your roof tops so that they can quench their thirst from the water kept in Earthen Pot. It will be a humble cause from you for providing water to the Birds.

भीषण गर्मी पड़ रहीं है। कृपया प्रतिदिन अपने घरों की छतों पर पक्षियों के लिए पानी से भरा एक मिट्टी का बर्तन रखें ताकि वे उसमें रखे पानी से अपनी प्यास बुझा सकें। पक्षियों को पानी उपलब्ध कराना आपकी ओर से एक सराहनीय कार्य होगा।

ਬਹੁਤ ਗਰਮੀ ਪੈ ਰਹੀ ਹੈ, ਕਿਰਪਾ ਕਰਕੇ ਪੰਛੀਆਂ ਲਈ ਹਰ ਰੋਜ਼ ਆਪਣੀ ਛੱਤ 'ਤੇ ਪਾਣੀ ਨਾਲ ਭਰਿਆ ਇੱਕ ਮਿੱਟੀ ਦਾ ਬਰਤਨ ਰੱਖੋ ਤਾਂ ਜੋ ਉਹ ਆਪਣੀ ਪਿਆਸ ਬੁਝਾ ਸਕਣ। ਪੰਛੀਆਂ ਨੂੰ ਪਾਣੀ ਦੇਣਾ ਤੁਹਾਡੇ ਵੱਲੋਂ ਇੱਕ ਸ਼ਲਾਘਾਯੋਗ ਕੰਮ ਹੋਵੇਗਾ।

#Mediacorner #Manoranjankalia #Earthenpot #Wateronrooftops #Birds .

Manoranjan Kalia 

Date 24-4-2026.

No comments:

Post a Comment