MANORANJAN
KALIA
B.J.P.
National Executive Member & Former Minister Punjab
Date
8-3-2026
PRESS NOTE
B.J.P. National Executive Member & Former Minister
Punjab Manoranjan Kalia has termed the 2026-27 the Election Year Financial Budget
of Aam Adami Party Government has proved to be a hoax .The promise of Rs 1000
Per month to every women above 18 Years was made in 2022 Assembly Elections has
been fulfilled in the Fifth Year of its term prospectively and not retrospectively
that too with conditions there by barring the Government women Employees and
Income Tax paying women. It is pertinent to note that when the said promise was
made in 2022 Assembly Elections no conditions were levied and every women above
18 years Rs 1000 per month in Punjab was promised. Sh Kalia further said that
Punjab will be more entrenched in debt trap to the tune of about 5 lack Crore .
The people of Punjab will not be hoodwinked by the 2026-2027 financial budget
and will oust Aam Adami Party in the coming 2027 Assembly Elections.
प्रेस नोट
भाजपा के राष्ट्रीय कार्यकारिणी सदस्य और पंजाब के पूर्व मंत्री मनोरंजन कालिया ने आम आदमी पार्टी सरकार के 2026-27 के चुनावी वर्ष के वित्तीय बजट को छलावा बताया है। 2022 के विधानसभा चुनावों में 18 वर्ष से अधिक आयु की प्रत्येक महिला को 1000 रुपये प्रति माह देने का वादा किया गया था, जिसे सरकार ने अपने कार्यकाल के पांचवें वर्ष में ही पूरा किया है, वह भी भविष्य में लागू होने के आधार पर, न कि पिछली तारीख से। वह भी कुछ शर्तों के साथ, जिनमें सरकारी महिला कर्मचारियों और आयकर दाता महिलाओं को इससे वंचित रखा गया है। यह उल्लेखनीय है कि 2022 के विधानसभा चुनावों में जब यह वादा किया गया था, तब कोई शर्तें नहीं लगाई गई थीं और पंजाब की 18 वर्ष से अधिक आयु की प्रत्येक महिला को यह 1000 रुपये प्रति माह सहायता देने का वादा किया गया था। श्री कालिया ने आगे कहा कि पंजाब लगभग 5 लाख करोड़ रुपये के कर्ज के जाल में और भी बुरी तरह फंस जाएगा। पंजाब की जनता 2026-2027 के वित्तीय बजट से गुमराह नहीं होगी और आगामी 2027 के विधानसभा चुनावों में आम आदमी पार्टी को सत्ता से बाहर कर देगी।
ਪ੍ਰੈਸ ਨੋਟ
ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਆਮ ਆਦਮੀ ਪਾਰਟੀ ਸਰਕਾਰ ਦੇ 2026-27 ਚੋਣ ਸਾਲ ਦੇ ਵਿੱਤੀ ਬਜਟ ਨੂੰ ਛਲਾਵਾ ਦੱਸਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਸਰਕਾਰ ਨੇ ਆਪਣੇ ਕਾਰਜਕਾਲ ਦੇ ਪੰਜਵੇ ਸਾਲ ਤੇ ਇਹ ਸਕੀਮ ਨੂੰ ਵੀ ਭਵਿੱਖ ਵਿੱਚ ਲਾਗੂ ਕਰਨ ਦੀ ਗੱਲ ਕੀਤੀ ਹੈ ਨਾ ਕਿ ਪਿਛਲੀ ਤਾਰੀਖ ਤੋਂ। ਉਹ ਵੀ ਕੁਛ ਸਕੀਮ ਦੇ ਨਾਲ ਜਿਸ ਵਿਚ
ਸਰਕਾਰੀ ਮਹਿਲਾ ਅਧਿਕਾਰੀ ਅਤੇ ਆਈਕਰ ਦੇਣ ਵਾਲਿਆਂ ਮਹਿਲਾਵਾਂ ਨੂੰ ਇਹ ਸਕੀਮ ਤੋਂ ਵੰਚਿਤ ਕੀਤਾ ਗਯਾ ਹੈ , 2022 ਦੇ
ਚੋਣਾਂ ਵਿੱਚ ਜਦੋਂ ਇਹ ਵਾਦਾ ਮਹਿਲਾਵਾਂ ਨਾਲ ਕੀਤਾ ਗਿਆ ਸੀ, ਉਦੋਂ ਕੋਈ ਸ਼ਰਤਾਂ ਨਹੀਂ ਲਗਾਈਆਂ ਗਈਆਂ ਸਨ
ਅਤੇ ਇਹ ਸਹਾਇਤਾ 18 ਸਾਲ ਤੋਂ ਵੱਧ ਉਮਰ ਦੀ ਪੰਜਾਬ ਦੀ ਹਰ ਔਰਤ ਨੂੰ 1000
ਰੁਪਯਾ ਹਰ ਮਹੀਨੇ
ਦੇਣ ਦਾ ਵਾਅਦਾ ਕੀਤਾ ਗਿਆ ਸੀ।ਸ੍ਰੀ ਕਾਲੀਆ ਨੇ ਅੱਗੇ ਕਿਹਾ ਕਿ ਪੰਜਾਬ ਲਗਭਗ 5 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਜਾਲ ਵਿੱਚ ਹੋਰ ਫਸ ਜਾਵੇਗਾ। ਪੰਜਾਬ ਦੇ ਲੋਕ 2026-2027 ਦੇ ਵਿੱਤੀ ਬਜਟ ਤੋਂ ਗੁੰਮਰਾਹ ਨਹੀਂ ਹੋਣਗੇ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।
Manoranjan Kalia
Released by
Rajat Kumar

No comments:
Post a Comment