JAI SHREE RAM TO ALL
OF YOU .CONGRATULATIONS..TO ALL OF YOU ON THE EVE OF SHREE
"RAM NAVAMI”..... I congratulate to all of you on the eve of Shree Ram
Navami . May Lord Shree Rama Ji shower Happiness, Prosperity on all of you and
your Family. The festival of Shree "Ram Navami” commemorates the birth of
Rama who is remembered for his righteous reign. Ram Rajya (the reign of Rama)
has become synonymous with a period of peace and prosperity.
आप सभी को जय श्री राम। श्री राम नवमी की बधाई हो...श्री "राम नवमी" के शुभ अवसर पर आप सभी को बधाई हो ... मैं रामनवमी के शुभ अवसर पर आप सभी को बधाई देता हूं। भगवान श्री राम जी आप सभी पर और आपके परिवार पर सुख, समृद्धि का आर्शीवाद की कृपा बनाये रखें , ऐसे मेरी मनोकामना है । " राम नवमी" का त्योहार श्री राम जी के जन्म की याद दिलाता है
ਤੁਹਾਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ। ਸ਼੍ਰੀ ਰਾਮ ਨੌਮੀ ਦੇ ਸ਼ੁਭ ਅਵਸਰ 'ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈਆਂ... ਰਾਮ ਨੌਮੀ ਦੇ ਸ਼ੁਭ ਮੌਕੇ 'ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਭਗਵਾਨ ਸ਼੍ਰੀ ਰਾਮ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ 'ਤੇ ਖੁਸ਼ਹਾਲੀ ਦੀਆਂ ਅਸੀਸਾਂ ਦੀ ਵਰਖਾ ਕਰਨ, ਇਹ ਮੇਰੀ ਕਾਮਨਾ ਹੈ। "ਰਾਮ ਨੌਮੀ" ਦਾ ਤਿਉਹਾਰ ਸ਼੍ਰੀ ਰਾਮ ਦੇ ਜਨਮ ਦੀ ਯਾਦ ਦਿਵਾਉਂਦਾ ਹੈ।
#Mediacorner #Manoranjankalia @BJP4India @BJP4Punjab #SriRamnavami .
Manoranjan Kalia
Date 26-3-2026


No comments:
Post a Comment