The Financial Budget for 2026-2027 tabled by Union Finance
Minister Mrs. Nirmala Sitharaman is a “Progressive Budget”. It will take India a Great Leap forward
towards the realization of dream of P.M. Narendera Modi the “Viksit Bharat “2047.
केंद्रीय वित्त मंत्री श्रीमती निर्मला सीतारमण द्वारा प्रस्तुत 2026-2027 का वित्तीय बजट सर्वांगीण विकास का बजट है। यह भारत के प्रधानमंत्री नरेंद्र मोदी के "विकसित भारत 2047" के सपने को साकार करने की दिशा में मार्ग प्रशस्त करेगा
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤਾ ਗਿਆ 2026-2027 ਦਾ ਵਿੱਤੀ ਬਜਟ ਸਰਵਪੱਖੀ ਵਿਕਾਸ ਵਾਲਾ ਬਜਟ ਹੈ। ਇਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਵਿਕਸਿਤ ਭਾਰਤ " 2047 ਦੇ ਸਪਨੇ ਨੂੰ ਸਾਕਾਰ ਕਰਨ ਦਾ ਰਾਹ ਪੱਧਰਾ ਕਰੇਗਾ।
#Mediacorner #Manoranjankalia
@BJP4India @BJP4Punjab # UnionFinancialbudget2026 @Nirmalasitharaman
@Narenderamodi .
Manoranjan Kalia
Date 1-2-2026

No comments:
Post a Comment