Good Morning to all of my Friends and Have a Nice Day... Today
is Sunday Holiday and it reminds me of our School Days when we used to play
throughout the Day with Friends in Park’s and in the Streets without any burden
in our minds and fresh mindset with our Friends.
मेरे सभी दोस्तों को सुप्रभात और आपका आज का दिन शुभ हो... आज रविवार की छुट्टी है और यह मुझे हमारे स्कूल के दिनों की याद दिलाती है जब हम अपने दोस्तों के साथ पार्कों और गलियों में दिनभर खेलते थे, दिमाग पर बिना किसी बोझ के और एकदम तरोताजा मन से न थकते थे ।
ਮੇਰੇ ਸਾਰੇ ਦੋਸਤਾਂ ਨੂੰ ਸ਼ੁਭ ਸਵੇਰ ਅਤੇ ਅੱਜ ਦਾ ਦਿਨ ਸ਼ੁਭ ਰਹੇ... ਅੱਜ ਐਤਵਾਰ ਦੀ ਛੁੱਟੀ ਹੈ ਅਤੇ ਇਹ ਮੈਨੂੰ ਆਪਣੇ ਸਕੂਲ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਅਸੀਂ ਸਾਰਾ ਦਿਨ ਆਪਣੇ ਦੋਸਤਾਂ ਨਾਲ ਪਾਰਕਾਂ ਅਤੇ ਗਲੀਆਂ ਵਿੱਚ ਖੇਡਦੇ ਸੀ,ਮਨ 'ਤੇ ਬਿਨਾਂ ਕਿਸੇ ਬੋਝ ਦੇ ਅਤੇ ਪੂਰੀ ਤਰ੍ਹਾਂ ਤਾਜ਼ੇ ਦਿਮਾਗ ਨਾਲ, ਅਤੇ ਕਦੇ ਭੀ ਥੱਕਿਆ ਮਹਿਸੂਸ ਨਹੀਂ ਕਰਦੇ ਸੀ ।
#Mediacorner #Manoranjankalia
@BJP4India @BJP4Punjab #Schooldays #Sunday #Sundayholiday #Bachpan
#Goodmorningeveryone #Goodmorning .
Manoranjan Kalia
Date 25-1-2026

No comments:
Post a Comment