Good Morning to all of my Friends, Have a Nice Day....."Day before Yesterday rain in most of the parts of Northern India and snowfall in the Himalayas has once again brought the temperature down in the North India , As today it is a pleasant morning in Jalandhar , Is this not the sign of Climate Change ? " .
मेरे सभी दोस्तों को सुप्रभात, आपका आज का दिन शुभ व् मंगलमय हो ...."पिछले कीच दिनों में उत्तर भारत के अधिकांश हिस्सों में बारिश और हिमालय में बर्फबारी से एक बार फिर उत्तर भारत में तापमान नीचे आ गया है, आज जालंधर में सुबह बहुत ही सुहावनी है , क्या यह जलवायु परिवर्तन का संकेत नहीं है ? " .
ਮੇਰੇ ਸਾਰੇ ਦੋਸਤਾਂ ਨੂੰ ਸ਼ੁਭ ਸਵੇਰ, ਤੁਹਾਡਾ ਦਿਨ ਚੰਗਾ ਅਤੇ ਖੁਸ਼ੀਆਂ ਭਰਾ ਹੋਵੇ ...."ਪਿਛਲੇ ਕੁਝ ਦਿਨਾਂ ਤੋਂ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਅਤੇ ਹਿਮਾਲਿਆ ਵਿੱਚ ਹੋਈ ਬਰਫ਼ਬਾਰੀ ਕਾਰਨ ਉੱਤਰੀ ਭਾਰਤ ਵਿੱਚ ਤਾਪਮਾਨ ਇੱਕ ਵਾਰ ਫਿਰ ਹੇਠਾਂ ਆ ਗਿਆ ਹੈ, ਅੱਜ ਜਲੰਧਰ ਵਿੱਚ ਸਵੇਰ ਬਹੁਤ ਸੁਹਾਵਣੀ ਹੈ, ਕੀ ਇਹ ਮੌਸਮ ਵਿੱਚ ਤਬਦੀਲੀ ਦਾ ਸੰਕੇਤ ਨਹੀਂ ਹੈ?" .
Manoranjan Kalia
Date 1-5-2024
No comments:
Post a Comment