Friday, 26 May 2023



Good Morning to all of my friends, Have a Nice Day.... It is the appropriate time for the workers of B.J.P. to carry out Mass Contact Programmes keeping in mind the coming Municipal Corporations and Municipal Committees Elections in Punjab

मेरे सभी दोस्तों को सुप्रभात, आपका आज का दिन शुभ व् मंगलमय हो.....भाजपा के कार्यकर्ताओं के लिए यह उपयुक्त समय है, पंजाब में आने वाले नगर निगमों और नगर समितियों के चुनावों को ध्यान में रखते हुए जन संपर्क कार्यक्रम चलाने के लिए I

ਮੇਰੇ ਸਾਰੇ ਦੋਸਤਾਂ ਨੂੰ ਸ਼ੁਭ ਸਵੇਰ, ਅੱਜ ਦਾ ਦਿਨ ਚੰਗਾ ਅਤੇ ਖੁਸ਼ੀਆਂ ਭਰਿਆ ਹੋਵੇ.....ਭਾਜਪਾ ਵਰਕਰਾਂ ਲਈ ਇਹ ਢੁਕਵਾਂ ਸਮਾਂ ਹੈ ਕਿ ਪੰਜਾਬ ਵਿੱਚ ਆਉਣ ਵਾਲੀਆਂ ਨਗਰ ਨਿਗਮਾਂ ਅਤੇ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜਨ ਸੰਪਰਕ ਪ੍ਰੋਗਰਾਮ ਉਲੀਕੇ ਜਾਣ

Manoranjan Kalia 

B.J.P. National Executive Member & Former Minister Punjab .

Date 27-5-2023  


No comments:

Post a Comment