Good Morning Friends,
Have a Nice Day: Don’t believe on Rumors as Rumors are always Self-Created to Dodge
others mindset. I always concentrate on Social Work Round the Clock for the Society.
शुभ प्रभात दोस्तों, आपका दिन अच्छा रहे: अफ़वाहों पर विश्वास न करें, क्योंकि अफ़वाहें हमेशा दूसरों की सोच को गुमराह करने के लिए खुद बनाई जाती हैं। मैं हमेशा समाज के लिए चौबीसों घंटे समाज सेवा पर ध्यान केंद्रित करता हूँ।
ਸੁਭਾ-ਖੈਰ ਦੋਸਤੋ; ਤੁਹਾਡਾ ਦਿਨ ਬਹੁਤ ਵਧੀਆ ਰਹੇ। ਅਫਵਾਹਾਂ 'ਤੇ ਯਕੀਨ ਨਾ ਕਰੋ, ਕਿਉਂਕਿ ਇਹ ਲੋਕਾਂ ਦੀ ਸੋਚ ਨੂੰ ਗੁੰਮਰਾਹ ਕਰਨ ਲਈ ਜਾਣ-ਬੁੱਝ ਕੇ ਫੈਲਾਈਆਂ ਜਾਂਦੀਆਂ ਹਨ। ਮੈਂ ਦਿਨ-ਰਾਤ ਸਮਾਜ ਦੀ ਸੇਵਾ ਕਰਨ ਲਈ ਸਮਰਪਿਤ ਹਾਂ।
#Mediacorner #Manoranjankalia #Goodmorning
#Goodmorningsaturday .
Manoranjan Kalia
Date 3-10-2026 .

No comments:
Post a Comment