PRESS NOTE
Sh. Manoranjan Kalia Former Minister Punjab and Member National Executive Bharatiya Janata Party has condemned the attack on Former Deputy Chief Minister Punjab S. Sukhbir Singh Badal at Nander Sahib when he went there to pay obeisance along with his family. This is the second attack upon S. Sukhbir Singh Badal. First attack was made upon him at the time when he was under going the Tankhah ordered by Sri Akal Takhat Sahib.
………………………………………………………………………………
पंजाब के पूर्व मंत्री एवं भारतीय जनता पार्टी की राष्ट्रीय कार्यकारिणी के सदस्य श्री मनोरंजन कालिया ने पंजाब के पूर्व उप मुख्यमंत्री स. सुखबीर सिंह बादल पर नांदेड़ साहिब में उस समय हुए हमले की कड़े शब्दों में निंदा की है, जब वे अपने परिवार के साथ वहाँ माथा टेकने गए थे। स. सुखबीर सिंह बादल पर यह दूसरा हमला है। उन पर पहला हमला उस समय हुआ था जब वे श्री अकाल तख्त साहिब द्वारा सुनाई गई तन्खाह भुगत रहे थे।
……………………………………………………………………………
ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਸ਼੍ਰੀ ਮਨੋਰੰਜਨ ਕਾਲੀਆ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਸਾਹਿਬ ਵਿਖੇ ਉਸ ਸਮੇਂ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਜਦੋਂ ਉਹ ਆਪਣੇ ਪਰਿਵਾਰ ਨਾਲ ਉੱਥੇ ਮੱਥਾ ਟੇਕਣ ਗਏ ਸਨ। ਸ. ਸੁਖਬੀਰ ਸਿੰਘ ਬਾਦਲ 'ਤੇ ਇਹ ਦੂਜਾ ਹਮਲਾ ਹੈ। ਉਨ੍ਹਾਂ 'ਤੇ ਪਹਿਲਾ ਹਮਲਾ ਉਸ ਸਮੇਂ ਹੋਇਆ ਸੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਤਨਖ਼ਾਹ ਭੁਗਤ ਰਹੇ ਸਨ।
RELEASED BY
ASHISH CHOPRA
Date 13-8-2026 .

No comments:
Post a Comment