Wednesday, 15 July 2026


 

Good Morning :- Congratulations to Indian P.M. Mr Narendera Bhai Modi for his visionary approach towards implementing India and the United Kingdom’s Comprehensive Economic and Trade Agreement (CETA ) which has become into effect cutting Tariffs on number of Goods and increasing access for service firms in both countries .The Agreement is expected to Indian Exporters duty free access to most British Tariff Lines benefitting labour intensive sectors such as Textiles , Jewellery, Engineering Goods ,Marine Products , Chemicals and many other products is a Milestone in India –U.K Ties.

शुभ प्रभात :- भारत और यूनाइटेड किंगडम के बीच 'कॉम्प्रिहेंसिव इकोनॉमिक एंड ट्रेड एग्रीमेंट' (CETA) को लागू करने की दूरदर्शी सोच के लिए भारत के प्रधानमंत्री श्री नरेंद्र भाई मोदी को बधाई। यह समझौता लागू हो गया है, जिससे कई तरह के सामान पर टैरिफ (शुल्क) कम हुए हैं और दोनों देशों में सर्विस कंपनियों के लिए व्यापार के मौके बड़ेगे उम्मीद है कि इस समझौते से भारतीय एक्सपोर्टर्स को ज़्यादातर ब्रिटिश टैरिफ लाइनों पर ड्यूटी-फ्री एक्सेस मिलेगा। इससे टेक्सटाइल, ज्वेलरी, इंजीनियरिंग का सामान, समुद्री उत्पाद, केमिकल और कई अन्य उत्पादों जैसे ज़्यादा लेबर वाले सेक्टर को फ़ायदा होगा। यह भारत-यूके संबंधों में एक अहम पड़ाव है। 

ਭਾਰਤ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ 'ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ' (CETA) ਨੂੰ ਲਾਗੂ ਕਰਨ ਦੀ ਦੂਰਅੰਦੇਸ਼ੀ ਪਹਿਲਕਦਮੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਵਧਾਈ। ਇਹ ਸਮਝੌਤਾ ਲਾਗੂ ਹੋ ਗਿਆ ਹੈ, ਜਿਸ ਨਾਲ ਵੱਖ-ਵੱਖ ਵਸਤਾਂ 'ਤੇ ਟੈਰਿਫ (ਮਾਲ-ਸੁਲਕ) ਵਿੱਚ ਕਮੀ ਆਏਗੀ ਅਤੇ ਦੋਵਾਂ ਦੇਸ਼ਾਂ ਵਿੱਚ ਸੇਵਾ ਖੇਤਰ ਦੀਆਂ ਕੰਪਨੀਆਂ ਲਈ ਵਪਾਰਕ ਮੌਕਿਆਂ ਦਾ ਵਿਸਥਾਰ ਹੋਊਗਾ I ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਸਮਝੌਤਾ ਭਾਰਤੀ ਨਿਰਯਾਤਕਾਂ ਨੂੰ ਜ਼ਿਆਦਾਤਰ ਬ੍ਰਿਟਿਸ਼ ਟੈਰਿਫ ਲਾਈਨਾਂ ਵਿੱਚ ਡਿਊਟੀ-ਮੁਕਤ ਪਹੁੰਚ ਪ੍ਰਦਾਨ ਕਰੇਗਾ। ਇਸ ਨਾਲ ਟੈਕਸਟਾਈਲ, ਗਹਿਣੇ, ਇੰਜੀਨੀਅਰਿੰਗ ਸਾਮਾਨ, ਸਮੁੰਦਰੀ ਉਤਪਾਦ, ਰਸਾਇਣ ਅਤੇ ਹੋਰ ਕਈ ਉਤਪਾਦਾਂ ਵਰਗੇ ਕਿਰਤ-ਸੰਬੰਧੀ ਖੇਤਰਾਂ ਨੂੰ ਲਾਭ ਹੋਵੇਗਾ। ਇਹ ਭਾਰਤ-ਯੂਕੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

#India #Unitedkingdom #UK #Worldtrade #Agreement #IndiaUKties #CETA #Export #Import #Economy #Agreement @PMOIndia @Narenderamodi @BJPCentralmedia @BJP4India @BJP4Punjab @Amitshah @Nitinnabin #Mediacorner #Manoranjankalia.

Manoranjan Kalia 

Date 16-7-2026 .

 

No comments:

Post a Comment