Good Morning to all of my Friends and Have a Nice Day... Irresponsible
Words and False Quotes quoted by you sometimes creates an error irritates
others because Lie is always short lived were as truth is always long lived,
Think before you Quote that whether you have verified the facts or not.
सभी मित्रों को सुप्रभात और आपका दिन शुभ हो... आपके द्वारा कहे गए गैरजिम्मेदाराना शब्द और झूठे कथन कभी-कभी मनो में खटास पैदा करते हैं और दूसरों को परेशान करते हैं क्योंकि झूठ क्षणिक होता है जबकि सत्य दीर्घकालिक होता है। इसलिए, कुछ भी कहने से पहले सोचें कि आपने तथ्यों की पुष्टि की है या नहीं।
ਸਾਰੇ ਦੋਸਤਾਂ ਨੂੰ ਸ਼ੁਭ ਸਵੇਰ ਅਤੇ ਤੁਹਾਡਾ ਦਿਨ ਸ਼ੁਭ ਰਹੇ... ਤੁਹਾਡੇ ਦੁਆਰਾ ਕਹੇ ਗਏ ਗੈਰ-ਜ਼ਿੰਮੇਵਾਰ ਸ਼ਬਦ ਅਤੇ ਝੂਠੇ ਬਿਆਨ ਕਈ ਵਾਰ ਮਨ ਵਿੱਚ ਕੁੜੱਤਣ ਪੈਦਾ ਕਰਦੇ ਹਨ ਅਤੇ ਦੂਜਿਆਂ ਨੂੰ ਪਰੇਸ਼ਾਨ ਕਰਦੇ ਹਨ। ਕਿਉਂਕਿ ਝੂਠ ਅਸਥਾਈ ਹੁੰਦਾ ਹੈ, ਜਦੋਂ ਕਿ ਸੱਚ ਲੰਬੇ ਸਮੇਂ ਤੱਕ ਰਹਿੰਦਾ ਹੈ। ਇਸ ਲਈ, ਕੁਝ ਵੀ ਕਹਿਣ ਤੋਂ ਪਹਿਲਾਂ, ਧਿਆਨ ਨਾਲ ਸੋਚੋ ਕਿ ਕੀ ਤੁਸੀਂ ਤੱਥਾਂ ਦੀ ਪੁਸ਼ਟੀ ਕੀਤੀ ਹੈ ਯਾਹ ਨਹੀਂ ।
#Mediacorner #Manoranjankalia #Goodmorning .
Manoranjan Kalia
Date 13-2-2026

No comments:
Post a Comment